
Genre: nasheedType: nasheed
Story & Cultural Context
Mitti Da Putla by Ahtsham Aslam is a nasheed in Urdu that likely explores themes of humility and human creation, drawing from Islamic teachings; it gained popularity through online platforms as part of the artist's singles.
← Browse

About this recordingAuto-generated
Genre
nasheedNasheed · Arabic نشيدA devotional Islamic song. Traditionally sung by voice or with a frame drum; many modern ones add instruments.Browse →Glossary →
Story & Cultural Context
Mitti Da Putla by Ahtsham Aslam is a nasheed in Urdu that likely explores themes of humility and human creation, drawing from Islamic teachings; it gained popularity through online platforms as part…
Titles in Other Languages
EnglishClay Doll (possible translation)
Lyrics
ਕਿਹਡੀ ਗੱਲ ਦਾ ਕਰੇ ਤੂ ਮਾਣ ਏਂ ਤੂ ਏ ਮਿੱਟੀ ਦਾ ਮਿੱਟੀ ਵਿਚ ਜਾਣਾ ਏ ਤੂ ਤੇਰੀ ਜਿੰਦਗੀ ਮੁਸਾਫਰਾ ਵਾਂਗ ਏ ਕਦੇ ਫੇਰ ਨਾ ਮੁੜਕੇ ਆਉਣਾ ਏ ਤੂ ਤੈਨੂੰ ਓ ਤੂੰ ਹਕੀਕਤ ਦਾ ਪਤਾ ਚੈਸੀ ਜਦੂ ਮਿੱਟੀ ਚ ਸਮਾਰਾ ਏ ਤੂ ਗੁਜਰੇ ਵੇਲੇ ਨੂ ਕਰਕੇ ਯਾਦਿ ਅੰਸਰ ਤਲੀਆ ਮਲ ਮਲ ਰੋਣਾ ਕੁਰਲਾਣਾ ਏ ਤੂ ਮਿੱਟੀ ਦੇ ਆਸ ਪੁਤਲਿਆ ਕੀ ਬਣੂਗਾ ਤੇਰਾ ਮੇਰਾ ਮੇਰਾ ਕਰਨਾ ਏ ਤੂ ਏਥੇ ਕੁਝ ਨਹੀ ਤੇਰਾ ਮੇਰਾ ਮੇਰਾ ਕਰਨਾ ਏ ਤੂ ਏਥੇ ਕੁਝ ਨਹੀ ਤੇਰਾ ਜੇਡ ਤੇਰੇ ਮਹਲ ਮਿਨਾਰੇ ਏਥੇ ਰੈ ਜਾਣੇ ਨੇ ਸਾਰੇ ਜਿਨਾ ਯੂ ਤੇ ਮਾਣ ਕਰੇ ਤੂ ਛਟ ਜਾਣਗੇ ਸਜਣ ਪਿਆਰੇ ਮੋਤ ਨੇ ਪਾ ਲੈਣਾ ਏ ਬੰਦੇਆ ਜਿਸ ਦਾ ਮੱਤੇ ਨੂ ਕੇਨਾ ਮਿੱਟੀ ਦੇ ਆਸ ਪੁਤਲਿਆ ਕੀ ਬਣੂਗਾ ਤੇਰਾ ਦੁਨੀਆ ਫਾਨੀ ਕਦਿਨ ਛਲਿਆ ਮਿੱਟ ਜਾਣੀ ਏ ਸਾਰੀ ਮੈਂ ਵੀ ਜਾਣਾ ਤੂ ਵੀ ਜਾਣਾ ਆਪਣੀ ਆਪਣੀ ਵਾਰੀ ਮੁਡ਼ ਜਾਣਾ ਏਥੇ ਸਾਟਾ ਜੋਗਿਆ ਵਾਲਾ ਫੇਰਾ ਮਿੱਟੀ ਦੇ ਆਸ ਪੁਤਲਿਆ ਕੀ ਬਣੂਗਾ ਤੇਰਾ ਅੱਜ ਜੋ ਤੇਰੇ ਨਾਲ ਨੇ ਫਿਰਦੇ ਕੱਲ ਏਨਾ ਛਟ ਜਾਣਾ ਦੋ ਦਿਨ ਰੋਸਨ ਤੇਨੂ ਛਲਿਆ ਫੇਰ ਨਹੀ ਮੁਡ ਫੇਰਾ ਪੌਣਾ ਕੱਲੀ ਜਾਣ ਤੇਰੀ ਨੂ ਆਉਤੇ ਆਣ ਬਚਾ ਸੀ ਕੇਡਾ ਮਿੱਟੀ ਦੇ ਆਸ ਪੁਤਲਿਆ ਕੀ ਬਣੂਗਾ ਤੇਰਾ ਪੁਲਿਆ ਪੁਲਿਆ ਫਿਰਿ ਨਾਏ ਅੰਸਰ ਵਾਰ ਸ਼ਿਕਰ ਨਹੀ ਕਰਦਾ ਨਾ ਤੂ ਚੰਗੇ ਅਮਲ ਕਮਾਣ ਏ ਨਾ ਤੂ ਰਬ ਤੂ ਡਰਦਾ ਏਥੇ ਚਾਨਣ ਕਰ ਬੈਠਾ ਏ ਅੱਗੇ ਗੁਪ ਅੰਧੇਰਾ ਮਿੱਟੀ ਦੇ ਆਸ ਪੁਤਲਿਆ ਕੀ ਬਣੂਗਾ ਤੇਰਾ ਕੀ ਬਣੂਗਾ ਤੇਰਾ.