Skip to main content
Aa Mil Sanwal Yaar cover art

Aa Mil Sanwal Yaar

by Yasir Ali Qadri

Album: Singles

Duration: 6:02

Genre: nasheed, naatType: nasheed

Story & Cultural Context

Aa Mil Sanwal Yaar is a nasheed by Yasir Ali Qadri, likely a devotional piece praising the Prophet, common in Islamic music traditions. It features themes of spiritual longing and is part of his singles, reflecting contemporary nasheed styles in Urdu and Arabic.

← Browse
Aa Mil Sanwal Yaar

Aa Mil Sanwal Yaar

About this recordingAuto-generated
Genre
nasheedNasheed · Arabic نشيدA devotional Islamic song. Traditionally sung by voice or with a frame drum; many modern ones add instruments.Browse →Glossary →naatNaat · Urdu / Persian نعتUrdu or Persian poetry in praise of the Prophet ﷺ, usually sung without instruments.Browse →Glossary →

Story & Cultural Context

Aa Mil Sanwal Yaar is a nasheed by Yasir Ali Qadri, likely a devotional piece praising the Prophet, common in Islamic music traditions. It features themes of spiritual longing and is part of his…

Titles in Other Languages

EnglishCome Meet the Beloved Friend

Lyrics

ਮੰਗਦੀਆਂ ਅੱਖੀਆਂ ਸ਼ਾਮ ਸਵੇਰੇ ਦੀਦ ਤੇਰੀ

ਆ ਮਿਲ ਮਾਹੀ ਹੋ ਜਾਏ ਇਹੀਦ ਮੇਰੀ

ਆ ਮਿਲ ਸਾਵਨਿਆਂ ਵੇ ਮੁਦਤਾ ਬੀਤ ਗਈਆਂ

ਇਕ ਜਿੰਦੜੀ ਤੇ ਦੁੱਖੜੇ ਹਜ਼ਾਰ ਵੇ ਮੁਦਤਾ ਬੀਤ ਗਈਆਂ

ਇਸ਼ਕ ਤੇਰੇ ਨੇ ਬਾਬੜ ਬਾਲੇ ਢਣ ਗਏ ਅਖੀਚ ਲਹੂ ਦੇ ਜਾਲੇ

ਆਵੇ ਨਾ ਚੈਨ ਕਰਾਰ ਵੇ ਮੁਦਤਾ ਬੀਤ ਗਈਆਂ

ਆ ਮਿਲ ਸਾਵਨਿਆਂ ਵੇ ਮੁਦਤਾ ਬੀਤ ਗਈਆਂ

ਤੇਰੇ ਦਰ ਦੀ ਭੀਕ ਚਗੇਰੀ ਤੋਡੇ ਹੋਵਨ ਕੋਲਾ ਕੇਰੀ

ਦਰ ਦਰ ਕਰਨਾ ਖੁਆਰ ਵੇ ਮੁਦਤਾ ਬੀਤ ਗਈਆਂ

ਆ ਮਿਲ ਸਾਵਨਿਆਂ ਵੇ ਮੁਦਤਾ ਬੀਤ ਗਈਆਂ

ਤਤੜੀ ਤਾਂਗ ਤਤੇ ਦੀ ਰੇ ਗਈ ਹਰ ਹਰ ਕਾਂਗ ਉਡੇਨ ਦੀ ਰੇ ਗਈ

ਆ ਮਿਲ ਛਤਰ ਸਵਾਰ ਵੇ ਮੁਦਤਾ ਬੀਤ ਗਈਆਂ

ਆ ਮਿਲ ਸਾਵਨਿਆਂ ਵੇ ਮੁਦਤਾ ਬੀਤ ਗਈਆਂ

ਦਿਲ ਦਾ ਹਾਲ ਮੈਂ ਕਿਸਨੂੰ ਜਾ ਸੁਣਾਵਾਂ

ਬੇਦਰਦ ਮਾਹੀ ਤੇਰੇ ਹਿਜਰ ਵਿੱਚ ਰੋਂਦੀ ਨਾ ਮਰ ਜਾਵਾਂ